Love Shayari Punjabi – ਜਦੋਂ ਦਿਲ ਪੰਜਾਬੀ ਵਿੱਚ ਬੋਲਦਾ ਹੈ
ਕਈ ਵਾਰ ਪਿਆਰ ਉਹ ਨਹੀਂ ਹੁੰਦਾ ਜੋ ਮਿਲ ਜਾਂਦਾ ਏ…
ਉਹ ਹੁੰਦਾ ਏ ਜੋ ਦਿਲ ਵਿੱਚ ਵੱਸ ਕੇ, ਬਿਨਾ ਪੁੱਛੇ ਚਲਾ ਜਾਂਦਾ ਏ।
ਮੇਰੀ ਜ਼ਿੰਦਗੀ ਵਿੱਚ ਵੀ ਇੱਕ ਏਹੋ ਜਿਹਾ ਪਿਆਰ ਆਇਆ ਸੀ…
ਨਾ ਆਵਾਜ਼ ਸੀ, ਨਾ ਵਾਅਦੇ… ਪਰ ਦਿਲ ਦੇ ਹਰ ਕੋਨੇ ‘ਚ ਉਸਦਾ ਨਾਂ ਹੀ ਲਿਖਿਆ ਸੀ।
ਦਿਲ ਨੂੰ ਛੂਹਣ ਵਾਲੀ ਪੰਜਾਬੀ ਲਵ ਸ਼ਾਇਰੀ
ਤੇਰੀ ਹੱਸ ਵੇਖ ਕੇ ਦਿਲ ਨੂੰ ਸੂਕੂਨ ਮਿਲਦਾ ਸੀ,
ਜਿਵੇਂ ਰੁੱਤਾਂ ਦੇ ਬਦਲਣ ਨਾਲ ਫੁੱਲ ਮੁੜ ਖਿੜ ਜਾਂਦੇ ਨੇ।
ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,
ਹੁਣ ਹਰ ਸ਼ੈ ‘ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ !!
ਹਰ ਵੇਲੇ ਮੈਂ ਖਿਆਲ ੳੁਹਦੇ ਚੱਕੀ ਫਿਰਦੀ,
ਮੇਰੀ ਬੇਬੇ ਦਾ ਜਵਾੲੀ, ਬੜਾ ਅੱਤ ਲੱਗਦਾ !!
ਪਾਣੀ ਵਿੱਚ # ਫੁੱਲ ਤਰਦਾ,
ਸਾਂਭ ਸਾਂਭ ਤੈਨੂ ਰੱਖੀਏ,
ਏਹੀ ਸਾਡਾ # ਦਿਲ ਕਰਦਾ !!
ਇਹ ਲਾਇਫ ਵੀ ਕੋਈ ਲਾਈਫ ਹੈ,
ਉਹ ਮੇਰੇ ਸੋਹਰੇ ਘਰ ਬੈਠਾ, ਤੇ ਮੈਂ ਉਸਦੇ !!
ਕਈ ਵਾਰ ਜੋ #ਸਾਹਮਣੇ ਤੋਂ #ਜਿਕਰ ਨਹੀ ਕਰਦੇ,
ਉਹ ਅੰਦਰੋਂ ਅੰਦਰੀ #ਫਿਕਰ ਬਹੁਤ ਕਰਦੇ ਨੇ !!
ਇਕ ਵਾਰੀ ਤੂੰ “ਹਾਂ” ਕਰ ਦੇ,
ਜਿੰਦਗੀ ਸਾਰੀ ਤੇਰੇ ਨਾਂ ਕਰ ਦਿਆਂ।
ਪਿਆਰ ਵਿੱਚ ਸ਼ੱਕ ਅਤੇ ਗੁੱਸਾ ਓਹੀ ਲੋਕ ਕਰਦੇ ਹੈ
ਜੌ ਪਿਆਰ ਨੂੰ ਖੋਣ ਤੋ ਡਰਦੇ ਹੈ ||
ਸਾਰੇਆ ਦੀ ਜਿੰਦਗੀ ਵਿੱਚ ਇੱਕ ਅਜੇਹਾ ਇੰਨਸਾਨ ਜਰੂਰ ਹੋਣਾ ਚਾਹੀਦਾ
ਜੋਂ ਸੱਚੇ ਦਿਲ ਨਾਲ ਓਸਨੂੰ ਪਿਆਰ ਕਰੇ ||
ਜ਼ਿੰਦਗ਼ੀ ਦੇ ਵਿੱਚ ਕੁੱਛ ਲੋਕ ਕੁੱਛ ਗੱਲਾਂ ਕੁੱਛ ਰਿਸ਼ਤੇ
ਕਦੀ ਭੁਲਾਏ ਨਹੀ ਜਾ ਸਕਦੇ ||
ਗ਼ਮਾਂ ਨੇ ਹਸਣ ਨਹੀ ਦਿੱਤਾ ਜ਼ਮਾਨੇ ਨੇ ਰੋਣ ਨਹੀ ਦਿੱਤਾ
ਤੇਰੀ ਯਾਦ ਨੇ ਸੌਣ ਨਹੀ ਦਿੱਤਾ ||
ਪਿਆਰ ਸੱਚਾ ਹੋਵੇ ਤਾਂ
ਦੁਨਿਆ ਦੀ ਕੋਈ ਤਾਕਤ ਤੂਹਾਨੂੰ ਜੁਦਾ ਨਹੀ ਕਰ ਸਕਦੀ ||
ਜਦੋਂ ਪਿਆਰ ਚੁੱਪੀ ‘ਚ ਬੋਲਦਾ ਹੈ
ਹੌਲੀ-ਹੌਲੀ ਛੱਡ ਜਾਵਾਂਗੇ,
ਪੀੜਾਂ ਦੇ ਕਈ ਸ਼ਹਿਰਾਂ ਨੂੰ,
ਲੂਣ ਦੀਆਂ ਸੜਕਾਂ ਤੇ ਤੁਰ ਪਏਂ
ਲੈ ਕੇ ਜਖਮੀਂ ਪੈਰਾਂ ਨੂੰ..!!
ਕਦੇ ਤਾਂ ਰੌ ਪੈਣਾ ਉਸਨੇ,
ਮੈਨੂੰ ਅਲਵਿਦਾ ਕਹਿਣ ਵਾਲੀ ਗੱਲ ਯਾਦ ਕਰਕੇ,
ਮੇਰੀਆਂ ਸ਼ਰਾਰਤਾਂ ਤੇ ਜੋ ਰੋਜ਼ ਦਿੰਦੀ ਰਹੀ,
ਧਮਕੀਆਂ ਜੁਦਾਈ ਦੀਆਂ..!!
ਮੈ ਚਾਹ ਕੇ ਵੀ ਸਾਬਿਤ ਨਹੀਂ ਕਰ ਸਕਦਾ ਕਿੰਨਾ ਪਿਆਰ ਕਰਦਾ ਹਾਂ
ਤੇਨੂੰ ਕਿਊ ਕੀ ਸੱਚਾ ਪਿਆਰ ਸਾਬਿਤ ਨਹੀਂ ਕੀਤਾ ਜਾਂਦਾ ਮਹਿਸੂਸ ਕੀਤਾ ਜਾਂਦਾ ਹੈ ||
ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ,
ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ,
ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ,
ਕਿਵੇਂ ਕਰੀਏ ਦਾਅਵਾ ਕਿਸੇ ਨੂੰ ਯਾਦ ਆਉਣ ਦਾ..!!
ਯਾਦ ਤਾਂ ਹੈ ਪਰ ਯਾਦ ਨਹੀ ਕੀ ਯਾਦ ਕਰਾਂ ਉਸ ਯਾਦ ਨੂੰ,
ਉਹ ਤਾਂ ਯਾਦ ਨੀ ਕਰਦੇ ਮੈਨੂੰ,ਕੀ ਕਰਾਂ ਉਸ ਯਾਦ ਨੂੰ,
ਯਾਦ ਯਾਦ ਵਿਚ ਯਾਦ ਨਾ ਰਿਹਾ,ਉਸਨੂੰ ਯਾਦ ਕੀ ਹੋਣਾ ਸੀ,
ਯਾਦ ਵਿਚ ਵੀ ਬੰਦਾ ਕੱਲਾ,ਤੇ ਯਾਦ ਵਿਚ ਹੀ ਰੋਣਾ ਸੀ..!!
ਪਿਆਰ ਦਾ ਪਤਾ ਨਹੀ ਜਿੰਦਗੀ ਹੈ ਤੂੰ
ਜਾਨ ਦਾ ਪਤਾ ਨਹੀ ਦਿਲ ਦੀ ਧੜਕਣ ਹੈ ਤੂੰ ||
ਹਰ ਸਾਹ ਵਿੱਚ ਉਸਦੀ ਯਾਦ ਹੂੰਦੀ ਹੈ ਅੱਖਾ ਨੂੰ ਉਸਦੀ ਤਲਾਸ਼ ਹੂੰਦੀ ਹੈ
ਕਿੰਨੀ ਖੂਬਸੂਰਤ ਚੀਜ ਹੈ ਮੁਹੱਬਤ ਦਿਲ ਧੜਕਣ ਵਿੱਚ ਵੀ ਤੇਰੀ ਹੀ ਅਵਾਜ ਹੁੰਦੀ ਹੈ ||
ਕਿੰਨਾ ਪਿਆਰ ਹੈ ਤੇਰੇ ਨਾਲ ਇਹ ਕਹਿਣਾ ਨਹੀ ਆਉਦਾ
ਬਸ ਏਨਾ ਜਾਣਦਾ ਹਾਂ ਤੇਰੇ ਬਿਨਾਂ ਮੈਨੂੰ ਹੁਣ ਰਹਿਣਾ ਨਹੀ ਆਉਦਾ ||
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ,
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ..!!
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ,
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ..!!
ਰੂਹ ਤੋਂ ਰੂਹ ਦਾ ਰਿਸਤਾ
ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ,
ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ..!!
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ,
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ..!!
ਦਿਖਾਵਿਆਂ ਵਿੱਚ ਨੀ ਪਏ ਕਦੀ ਸੱਜਣਾ,
ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ..!!
ਮੈ ਚੁੱਪ ਹਾਂ, ਕਮਜ਼ੋਰ ਨਹੀਂ
ਤੈਨੂੰ ਸਮਝਣ ਲਈ ਅਕਲ ਚਾਹੀਦੀ ਏ।
ਜਿੰਨੀ ਦਿੱਤੀ ਰੱਬ ਨੇ ਆ ਕੱਢੁ ਟੌਰ ਨਾਲ,
ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ..!!
ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ,
ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ।
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,
ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ..!!
ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ
ਐਸੀ ਬਣੀ ਨਾ ਕਰੰਸੀ ਜੱਗ ਤੇ..!!
ਜ਼ਿੰਦਗੀ ਵਿਚ ਹਰ ਕੋਈ ਆਪਣਾ ਨਹੀਂ ਹੁੰਦਾ
ਕਦੇ ਕਦੇ ਆਪਣੇ ਵੀ ਅਜਨਬੀ ਬਣ ਜਾਂਦੇ ਨੇ।
ਮੇਰੀ ਸੁਰਤ ਤੇਰੇ ‘ਚ ਗਵਾਚੀ ਏ
ਕੋਈ ਭੁੱਲੇ ਭਟਕੇ ਰਾਹ ਵਰਗੀ..!!
ਤੇਰੀ ਯਾਦ ਹਵਾ ਵਿੱਚ ਘੁਲ ਗਈ ਏ
ਕਿਸੇ ਆਉਂਦੇ ਜਾਂਦੇ ਸਾਹ ਵਰਗੀ..!!
ਕੜੀ ਨਾਲ ਕੜੀ ਜੋੜ ਦੋ ਤਾਂ ਜ਼ੰਜ਼ੀਰ ਬਣ ਜਾਂਦੀ ਆ
ਮੇਹਨਤ ਚੰਗੀ ਤਰ੍ਹਾਂ ਕਰੋ ਤਾਂ ਤਕਦੀਰ ਬਣ ਜਾਂਦੀ ਆ
ਕਦੇ ਮੈਂ ਆਪਣੇ ਹੱਥਾਂ ਦੀਆਂ ਲਕੀਰਾਂ ਨਾਲ ਨਹੀਂ ਉਲਝਿਆ
ਮੈਨੂੰ ਪਤਾ ਹੈ ਤਕਦੀਰ ਦਾ ਲਿਖਿਆ ਕਦੇ ਨਹੀਂ ਬਦਲਦਾ
ਆਪਣੇ ਮੱਥੇ ਦੀ ਸ਼ਿਕਨ ਤੈਥੋਂ ਮਿਟਾਈ ਨਾਂ ਗਈ
ਆਪਣੀ ਤਕਦੀਰ ਦੇ ਵਲ ਸਾਥੋਂ ਕੱਢੇ ਨਾਂ ਗਏ
ਯਾਦਾਂ ਜਿਹੜੀਆਂ ਛੱਡਦੀਆਂ ਨਹੀਂ
ਪਤਾ ਨਹੀਂ ਤੂੰ ਕਿੱਥੇ ਏ, ਪਰ ਮੇਰੇ ਲਈ ਅੱਜ ਵੀ ਓਥੇ ਹੀ ਏ…
ਜਿੱਥੇ ਤੂੰ ਛੱਡ ਗਿਆ ਸੀ — ਮੇਰੇ ਸੁਪਨਿਆਂ ਦੇ ਵਿਚਕਾਰ।
ਕਦੋਂ ਹੱਸਿਆ ਸੀ ਜੋ ਸਾਰੇ ਕਹਿੰਦੇ ਨੇਂ ਕੇ ਰੋਣਾ ਪਾਊਗਾ
ਹੋਕੇ ਹੀ ਰਹੂਗਾ ਮੇਰੀ ਤਕਦੀਰ ਵਿੱਚ ਜੋ ਹੋਣਾ ਹੋਊਗਾ
ਤੂੰ ਸਾਂਝਾ ਬਣ ਗਿਆ ਏ ਮੇਰੇ ਹਰ ਸੁਪਨੇ ਨਾਲ
ਪਿਆਰ ਸਿਰਫ਼ ਤੇਰੇ ਨਾਲ ਨਹੀਂ, ਤੇਰੇ ਲਈ ਵੀ ਏ।
ਤੂੰ ਸਾਂਝਾ ਬਣ ਗਿਆ ਏ ਮੇਰੇ ਹਰ ਸੁਪਨੇ ਨਾਲ
ਪਿਆਰ ਸਿਰਫ਼ ਤੇਰੇ ਨਾਲ ਨਹੀਂ, ਤੇਰੇ ਲਈ ਵੀ ਏ।
ਟੁੱਟਿਆ ਯਕੀਨ ਦੂਜੀ ਵਾਰ ਨੀ ਕਰਾਂਗੇ
ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ
ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ
ਪਰ ਮੁੜਕੇ ਤੇਰਾ ਇਤਬਾਰ ਨਹੀਂ ਕਰਾਂਗੇ !
ਗਿਣਤੀ ਦੇ ਯਾਰ… ਬੇਸ਼ੁਮਾਰ ਆ ਪਿਆਰ,
ਨਾਰਾਂ ਲੈਨਦੀਆ ਨੇ ਸੂਹਾਂ ਕਿਹੜੇ ਪਿੰਡੋਂ ਸਰਦਾਰ !!
ਮਿਹਨਤਾਂ ਨਾਲ ਬਣਦੇ ਨੇ ਨਾਮ ਜੱਗ ਤੇ
ਲਾ ਬੈਨਰਾਂ ਤੇ ਫੋਟੋਅਾਂ ਨੀ ਨਾਮ ਬਣਦੇ !
ਪਹਿਲਾ ਦੋਸਤੀ ਚ ਹਿਸਾਬ ਕਿਤਾਬ
ਨਹੀਂ ਹੁੰਦੇ ਸੀ ਤੇ ਪਿਆਰ ਗੂੜੇ ਹੁੰਦੇ ਸੀ,
ਹੁਣ ਤਾਂ ਦੋਸਤੀ ਪੈਸੇ ਤੇ
ਮਤਲਬ ਲਈ ਹੁੰਦੀ ਹੈ !!
ਪੱਤਿਆਂ ਤੇ ਲਿਖ ਸਰਨਾਵੇਂ ਤੇਰੇ ਵਲ ਘਲਦੇ ਆਂ
ਗੁੱਸਾ ਗਿਲਾ ਛੱਡ ਦਈਦਾ ਵਾਪਸ ਮੁੜ ਚਲਦੇ ਆ !!
ਸ਼ੇਰਾਂ ਦੇ ਵਾਂਗੂ ਸਾਡੇ ਰਹਿੰਦੇ ਹੋਂਸਲੇ ਬੁਲੰਦ ਆ
ਮਸਤੀ ਚ ਰਹਿਣਾ ਸਾਡੀ ਆਪਣੀ ਪਸੰਦ ਆ !
Main Zoya haan…
ਪਿਛਲੀ ਵਾਰੀ ਮੈਂ “Best Marathi Love Shayari” ਲਿਖੀ ਸੀ,
ਜਿੱਥੇ ਦਿਲ ਸੜਦਾ ਏ, ਪਰ ਚੁੱਪੀ ਹੀ ਜਵਾਬ ਹੁੰਦੀ ਏ।


