Att Punjabi Love Shayari
ਪਿਆਰ… ਇਹ ਸ਼ਬਦ ਸੁਣਦੇ ਹੀ ਦਿਲ ਵਿੱਚ ਇੱਕ ਅਜਿਹਾ ਜਜ਼ਬਾਤ ਜਨਮ ਲੈਂਦਾ ਹੈ ਜੋ ਸ਼ਾਇਦ ਸ਼ਬਦਾਂ ਨਾਲ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਪੰਜਾਬੀ ਪਿਆਰ ਦੀ ਗੱਲ ਹੀ ਵੱਖਰੀ ਹੈ, ਇੱਥੇ ਪਿਆਰ ਸਿਰਫ਼ ਨਰਮ ਸ਼ਬਦਾਂ ਨਾਲ ਨਹੀਂ ਹੁੰਦਾ, ਬਲਕਿ ਅੱਖਾਂ ਦੇ ਇਸ਼ਾਰਿਆਂ, ਧੜਕਨਾਂ ਦੀਆਂ ਤਰੰਗਾਂ ਤੇ ਉਸ Att ਜਜ਼ਬੇ ਨਾਲ ਹੁੰਦਾ ਹੈ ਜੋ ਦਿਲ ਨੂੰ ਛੂਹ ਕੇ ਰੂਹ ਤੱਕ ਚਲਾ ਜਾਂਦਾ ਹੈ।
ਮੈਨੂੰ ਅਕਸਰ ਲੱਗਦਾ ਹੈ ਕਿ ਪੰਜਾਬੀ ਲਵ ਸਟੋਰੀਜ਼ ਵਿੱਚ ਇੱਕ ਖਾਸ ਜਾਨ ਹੁੰਦੀ ਹੈ। ਇੱਥੇ ਮੌਹੱਬਤ ਸਿਰਫ਼ ਚੁੱਪ ਚਾਪ ਨਹੀਂ, ਬਲਕਿ ਦਿਲੇਰੀ ਨਾਲ ਕੀਤੀ ਜਾਂਦੀ ਹੈ। ਜਿੱਥੇ ਲੜਕੀ ਆਪਣੇ ਲੰਮੇ ਕੇਸਾਂ ਨਾਲ ਦਿਲ ਜਿੱਤ ਲੈਂਦੀ ਹੈ ਤੇ ਮੁੰਡਾ ਆਪਣੀ Att ਵਾਲੀ smile ਨਾਲ ਦਿਲ ਚੁਰਾ ਲੈਂਦਾ ਹੈ। ਸ਼ਾਇਦ ਇਸੇ ਲਈ Att Punjabi Love Shayari ਇੰਨੀ ਦਿਲੋਂ ਨਾਲ ਲਿਖੀ ਤੇ ਸੁਣੀ ਜਾਂਦੀ ਹੈ।
ਪੰਜਾਬੀ ਅੰਦਾਜ਼ ਵਾਲੀ ਲਵ ਸ਼ਾਇਰੀ
ਤੇਰੀਆਂ ਅੱਖਾਂ ‘ਚੋਂ ਜਦੋਂ ਪਿਆਰ ਝਲਕਦਾ ਏ,
ਮੇਰਾ ਦਿਲ ਵੀ ਤੈਨੂੰ ਹੀ ਤਰਸਦਾ ਏ।
ਤੂੰ ਸਾਹਾਂ ‘ਚ ਵੱਸਦਾ ਏ, ਖ਼ੁਆਬਾਂ ‘ਚ ਦਿਖਾਈ ਦੇਂਦਾ ਏ,
ਮੇਰੇ ਦਿਲ ਦਾ ਹਰ ਕੋਨਾ ਸਿਰਫ਼ ਤੇਰੇ ਲਈ ਧੜਕਦਾ ਏ।
ਤੇਰੇ ਬਿਨਾ ਜ਼ਿੰਦਗੀ ਸੁੰਨੀ-ਸੁੰਨੀ ਲੱਗਦੀ ਏ,
ਤੇਰਾ ਨਾਮ ਲੈਂਦਾ ਹਾਂ ਤਾਂ ਰੂਹ ਵੀ ਮੁਸਕਰਾਂਦੀ ਏ।
ਜਦੋਂ ਵੀ ਤੈਨੂੰ ਵੇਖਦਾ ਹਾਂ, ਦੁਨੀਆ ਭੁੱਲ ਜਾਂਦਾ ਹਾਂ,
ਤੇਰੀ ਮੁਸਕਾਨ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਗੀਤ ਏ।
ਤੇਰੇ ਨਾਲ ਗੱਲ ਕਰਕੇ ਦਿਲ ਨੂੰ ਸੁਕੂਨ ਆਉਂਦਾ ਏ,
ਜਿਵੇਂ ਰੂਹ ਨੂੰ ਆਪਣਾ ਮਕਸਦ ਮਿਲ ਜਾਂਦਾ ਏ।
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..
,ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.
ਤੇਰੇ ਪਿਆਰ ਦੇ ਰੰਗ ‘ਚ ਰੰਗਿਆ ਮੇਰਾ ਦਿਲ,
ਹਰ ਸਾਹ ‘ਚ ਸਿਰਫ਼ ਤੂੰ ਹੀ ਤੂੰ ਵੱਸਦਾ ਏ।
ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ ਕਮਲੇ ਸੱਜਣ
Dialogue ਦੱਸਦੇ ਨੇ ਸਾਡੇ ਜਜ਼ਬਾਤਾਂ ਨੂੰ.
ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ,
ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ.
ਲਾਜ਼ਮੀਂ ਹੈ 365 ਦਿਨਾਂ ਬਾਅਦ ਸਾਲ ਦਾ ਬਦਲ ਜਾਣਾ,
ਪਰ ਤੂੰ ਫ਼ਿਕਰ ਨਾ ਕਰੀਂ ਮੇਰੀ ਮੁਹੱਬਤ ਕਦੇ ਬੁੱਢੀ ਨੀ ਹੁੰਦੀ
ਹੌਲੀ-ਹੌਲੀ ਛੱਡ ਜਾਵਾਂਗੇ, ਪੀੜਾਂ ਦੇ ਕਈ ਸ਼ਹਿਰਾਂ ਨੂੰ,
ਲੂਣ ਦੀਆਂ ਸੜਕਾਂ ਤੇ ਤੁਰ ਪਏਂ ਲੈ ਕੇ ਜਖਮੀਂ ਪੈਰਾਂ ਨੂੰ..!!
ਕਦੇ ਤਾਂ ਰੌ ਪੈਣਾ ਉਸਨੇ, ਮੈਨੂੰ ਅਲਵਿਦਾ ਕਹਿਣ ਵਾਲੀ ਗੱਲ ਯਾਦ ਕਰਕੇ,
ਮੇਰੀਆਂ ਸ਼ਰਾਰਤਾਂ ਤੇ ਜੋ ਰੋਜ਼ ਦਿੰਦੀ ਰਹੀ, ਧਮਕੀਆਂ ਜੁਦਾਈ ਦੀਆਂ..!!
ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ,
ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ
ਕੋਈ ਲੰਬੀ ਗੱਲ ਨਹੀਂ ਹੈ ਸਾਡੇ ਪਿਆਰਦੀ..
ਮੈਨੂੰ ਉਹਦੀ ਸਰਦਾਰੀ ਪਸੰਦ ਤੇ ਉਹਨੂੰ ਮੇਰੀ ਸਾਦਗੀ
ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ, ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ,
ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ, ਕਿਵੇਂ ਕਰੀਏ ਦਾਅਵਾ ਕਿਸੇ ਨੂੰ ਯਾਦ ਆਉਣ ਦਾ..!!
ਜੱਟੀ ਤੇ ਜੱਟ ਦਾ ਪਿਆਰ ਸ਼ਾਇਰੀ
ਮਿਲੇ ਸੀ ਇੱਕ ਦਿਨ ਆਪਾ ਅਜਨਬੀ ਬਣਕੇ,
ਪਰ ਅੱਜ ਮੇਰੀ ਸਭ ਤੋਂ ਪਹਿਲੀ ਜਰੂਰਤ ਏ ਤੂੰ
ਪਿਆਰ ਤਾਂ ਬਹੁਤ ਦੂਰ ਦੀ ਗੱਲ ਮੈਂ ਤਾਂ ਅੱਜ
ਤਾਈਂ ਤੇਰੀਆਂ ਝਿੜਕਾਂ ਵੀ ਨਹੀ ਭੁੱਲਿਆ.
ਦਿਲੋਂ ਸੱਚੇ ਆ ਗਲ ਮੂੰਹ ਤੇ ਬੋਲ ਦਈ ਦੀ, ਜਿਥੋਂ ਮਿਲਦਾ
ਪਿਆਰ ਜ਼ਿੰਦਗੀ ਪੰਨਾ-ਪੰਨਾ ਕਰ ਖੋਲ ਦਈ ਦੀ.
ਮੈ ਚਾਹ ਕੇ ਵੀ ਸਾਬਿਤ ਨਹੀਂ ਕਰ ਸਕਦਾ ਕਿੰਨਾ ਪਿਆਰ ਕਰਦਾ ਹਾਂ
ਤੇਨੂੰ ਕਿਊ ਕੀ ਸੱਚਾ ਪਿਆਰ ਸਾਬਿਤ ਨਹੀਂ ਕੀਤਾ ਜਾਂਦਾ ਮਹਿਸੂਸ ਕੀਤਾ ਜਾਂਦਾ ਹੈ ||
ਅਜੇ ਤਾਂ ਮੇਰੀ ਜ਼ਿੰਦਗੀ ਚ ਕੋਈ ਖਾਸ ਨਹੀ…
ਪਰ ਕਿਸੇ ਖਾਸ ਦੀ ਆਉਣ ਦੀ ਆਸ ਜਰੂਰ ਆ
ਕਰਮਾਂ ਨਾਲ ਬਣਦਾ ਇਹ ਕਿਸੇ ਦੇ ਦਿਲ ਵਿੱਚ
ਘਰ ਆਲ੍ਹਣੇ ਤਾਂ ਪੰਛੀ ਵੀ ਥਾਂ ਥਾਂ ਪਾ ਲੈਂਦੇ ਨੇ
ਹਰ ਸਾਹ ਵਿੱਚ ਉਸਦੀ ਯਾਦ ਹੂੰਦੀ ਹੈ ਅੱਖਾ ਨੂੰ ਉਸਦੀ ਤਲਾਸ਼ ਹੂੰਦੀ ਹੈ
ਕਿੰਨੀ ਖੂਬਸੂਰਤ ਚੀਜ ਹੈ ਮੁਹੱਬਤ ਦਿਲ ਧੜਕਣ ਵਿੱਚ ਵੀ ਤੇਰੀ ਹੀ ਅਵਾਜ ਹੁੰਦੀ ਹੈ ||
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ…
ਨਦੀਆਂ ਆਪ ਮਿਲਣ ਆਉਣਗੀਆਂ….
ਚਿਹਰੇ ਦੀ ਮੁਸਕਾਨ ਬਣਾਈ ਰੱਖੋ ਜਨਾਬ,
ਜ਼ਿੰਦਗੀ ‘ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ…
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..
ਕਿੰਨਾ ਪਿਆਰ ਹੈ ਤੇਰੇ ਨਾਲ ਇਹ ਕਹਿਣਾ ਨਹੀ ਆਉਦਾ
ਬਸ ਏਨਾ ਜਾਣਦਾ ਹਾਂ ਤੇਰੇ ਬਿਨਾਂ ਮੈਨੂੰ ਹੁਣ ਰਹਿਣਾ ਨਹੀ ਆਉਦਾ ||
ਕੌਫੀ ਤਾਂ ਕੱਚੇ ਰਿਸ਼ਤਿਆਂ ਦੀ ਨੀਂਹ ਹੁੰਦੀ ,ਪੱਕਿਆਂ
ਲਈ ਤਾਂ ਹਾਲੇ ਵੀ ਲੋਕ ਚਾਹ ਤੇ ਬੁਲਾਉਂਦੇ ਨੇ.
ਜਰੂਰੀ ਨਹੀਂ ਕਿ ਸਾਨੂੰ ਆਪਣੀ ਮੰਜਿਲ ਮਿਲੇ,
ਖੁਆਬਾਂ ਤੋਂ ਯਾਦਾਂ ਤੱਕ ਦਾ ਸਫਰ ਵੀ ਸੋਹਣਾ ਹੁੰਦਾ
ਪਿਆਰ ਦਾ ਪਤਾ ਨਹੀ ਜਿੰਦਗੀ ਹੈ ਤੂੰ
ਜਾਨ ਦਾ ਪਤਾ ਨਹੀ ਦਿਲ ਦੀ ਧੜਕਣ ਹੈ ਤੂੰ ||
ਚੁੱਪ ਚਾਪ ਤੈਨੂੰ ਵੇਖਣ ਵਿਚ ਵੀ
ਇੱਕ ਅਲੱਗ ਜਿਹੀ ਖੁਸ਼ੀ ਮਿਲਦੀ ਏ।
ਦਿਲ ਨੂੰ ਛੂਹਣ ਵਾਲੀ Att ਲਵ ਸ਼ਾਇਰੀ
ਜ਼ਰੂਰ ਤੈਨੂੰ ਕੋਈ ਜਾਦੂ ਆਉਂਦਾ ਹੈ ਯਾ ਕਿਸੇ ਹੋਰ ਇਲਮ ਵਿਚ ਮਾਹਿਰ ਹੈ
ਵਰਨਾ ਮੇਰੇ ਦਿਲ ਤੇ ਕਬਜਾ ਕਰਨਾ ਕੋਈ ਆਮ ਗੱਲ ਨਹੀਂ ਸੀ
ਤੈਨੂੰ ਪਤਾ ਨਹੀਂ ਹੈ ਹਾਲੇ ਮੁਹੱਬਤ ਦਾ ਮਤਲਬ ਮਰ
ਕੇ ਵੀ ਕਹਿਣਾ ਪੈਦਾ ਮੈਂ ਜਿਉਦਾ ਹਾਂ
ਬਾਤਾ ਦਾ ਸ਼ਹਿਰ ਰਕਾਨੇ ਬੈਠਾ ਚੁੱਪ ਚਾਪ ਦੇਖਲਾ ਮੇਰੇ
ਤੇ ਸ਼ੱਕ ਜੇ ਤੈਨੂੰ ਅੱਖੀਆਂ ਤੋਂ ਆਪ ਦੇਖਲਾ
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ,
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ..!!
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ,
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ..!!
ਇਕ ਰੀਜ ਸੀ ਮੇਰੀ ਕੀ ਕਦੇ ਓਹ ਵੀ ਮਨਾਵੇ..
ਪਰ ਇਹ ਕਮਬਖਤ ਦਿਲ ਕਦੇ ਓਹਦੇ ਨਾਲ ਰੁਸਿਆ ਈ ਨਹੀ
ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ ਬੱਸ
ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾ ਕੋਈ ਹੋਰ ਨਹੀਂ
ਨਹੀਂ ਕਰਦਾ ਜ਼ਿਕਰ ਤੇਰਾ ਕਿਸੇ ਹੋਰ ਦੇ ਸਾਹਮਣੇ,
ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ…..
ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ,
ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ..!!
ਹੌਲੀ-ਹੌਲੀ ਸਿੱਖ ਲਵਾਗੇ ਅਸੀਂ ਵੀ ਦੁਨੀਆਦਾਰੀ,
ਅਜੇ ਦਿਲ ਥੋੜਾ ਜਜ਼ਬਾਤੀ ਐ ਸਾਡੀ ਗੱਲ ਨੀ ਸੁਣਦਾ ਸਾਰੀ
ਨਹੀਂ ਕਰ ਸਕਦਾ ਕੋਈ ਵਿਗਿਆਨੀ ਮੇਰੀ ਬਰਾਬਰੀ
ਮੈਂ ਚੰਨ ਦੇਖਣ ਸਾਈਕਲ ਤੇ ਜਾਂਦਾ ਹੁੰਦਾ ਸੀ
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ,
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ..!!
ਦਿਖਾਵਿਆਂ ਵਿੱਚ ਨੀ ਪਏ ਕਦੀ ਸੱਜਣਾ,
ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ..!!
ਨਜ਼ਰਾ ਨੂੰ ਤਾਂ ਬਹੁਤ ਕੁਝ ਸੋਹਣਾ ਲੱਗਦਾ.. ਪਰ ਜੋ
ਦਿਲ ਨੂੰ ਸੋਹਣਾ ਲੱਗੇ,ਪਿਆਰ ਤਾਂ ਉਹਦੇ ਨਾਲ ਹੁੰਦਾ ਏ..
ਲਫਜ਼ਾਂ ਦੀ ਉਲਝਣ ਵਿੱਚ ਨਹੀਂ ਪੈਣਾ ਆਉਂਦਾ ਮੈਨੂੰ,
ਬਸ ਤੇਰੇ ਨਾਲ ਪਿਆਰ ਹੈ..ਸਿੱਧੀ ਜਿਹੀ ਗੱਲ ਆ
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ
ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!
ਦੁਖੀ ਨਾ ਹੋਇਆ ਕਰੋ ਲੋਕਾਂ ਦੀਆ ਗੱਲਾਂ ਸੁਣ ਕੇ
ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ
ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ.. ਅਸੀ ਉਹਨਾ
ਲਈ ਖਾਸ ਆ ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ!!.
ਰੋਮਾਂਟਿਕ ਪੰਜਾਬੀ ਲਵ ਸ਼ਾਇਰੀ
ਕੜੀ ਨਾਲ ਕੜੀ ਜੋੜ ਦੋ ਤਾਂ ਜ਼ੰਜ਼ੀਰ ਬਣ ਜਾਂਦੀ ਆ
ਮੇਹਨਤ ਚੰਗੀ ਤਰ੍ਹਾਂ ਕਰੋ ਤਾਂ ਤਕਦੀਰ ਬਣ ਜਾਂਦੀ ਆ
ਕਦੇ ਮੈਂ ਆਪਣੇ ਹੱਥਾਂ ਦੀਆਂ ਲਕੀਰਾਂ ਨਾਲ ਨਹੀਂ ਉਲਝਿਆ
ਮੈਨੂੰ ਪਤਾ ਹੈ ਤਕਦੀਰ ਦਾ ਲਿਖਿਆ ਕਦੇ ਨਹੀਂ ਬਦਲਦਾ
ਆਪਣੇ ਮੱਥੇ ਦੀ ਸ਼ਿਕਨ ਤੈਥੋਂ ਮਿਟਾਈ ਨਾਂ ਗਈ
ਆਪਣੀ ਤਕਦੀਰ ਦੇ ਵਲ ਸਾਥੋਂ ਕੱਢੇ ਨਾਂ ਗਏ
ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਹਰ ਵਾਰ ਸੂਰਤ
ਜਾ ਪੈਸਾ ਵੇਖ ਕੇ ਮੁਹੱਬਤ ਨਹੀ ਹੁੰਦੀ
ਠੰਡਾ ਠੰਡਾ ਪਾਣੀ ਸਾਡੇ ਨਾਲ ਨਾ ਖੁਲ ਸੱਜਣਾਂ ਜਿਸਮਾ
ਵਾਲੀ ਕਹਾਣੀ ਅਸੀ ਤਾਂ ਹਾ ਰੂਹਾਂ ਦੇ ਹਾਣੀ
ਕਦੋਂ ਹੱਸਿਆ ਸੀ ਜੋ ਸਾਰੇ ਕਹਿੰਦੇ ਨੇਂ ਕੇ ਰੋਣਾ ਪਾਊਗਾ
ਹੋਕੇ ਹੀ ਰਹੂਗਾ ਮੇਰੀ ਤਕਦੀਰ ਵਿੱਚ ਜੋ ਹੋਣਾ ਹੋਊਗਾ
ਤੂੰ ਸਾਂਝਾ ਬਣ ਗਿਆ ਏ ਮੇਰੇ ਹਰ ਸੁਪਨੇ ਨਾਲ
ਪਿਆਰ ਸਿਰਫ਼ ਤੇਰੇ ਨਾਲ ਨਹੀਂ, ਤੇਰੇ ਲਈ ਵੀ ਏ।
ਇੱਕ ਤੂੰ ਤੇ ਦੂਜੀ ਮੈਂ, ਤੀਜਾ ਨਾ ਕੋਈ ਹੋਵੇ ਵਿਚ ਆਪਣੇ …
ਪਿਆਰ ਹੀ ਪਿਆਰ ਹੋਵੇ, ਕੋਈ ਭੇਦ ਨਾ ਹੋਵੇ ਵਿਚ ਆਪਣੇ …
ਬਾਦਸ਼ਾਹ ਤੋ ਹਮ ਸਾਰੇ ਜਹਾ ਕੇ ਹੈ ਪਰ ਤੇਰੇ ਦਿਲ
ਦੇ ਸ਼ਹਿਰ ਉੱਤੇ ਰਾਜ ਕਰਨ ਦਾ ਮਜ਼ਾ ਹੀ ਕੁਝ ਹੋਰ ਹੈ
ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ.. ਕਿਸੇ ਨੂੰ ਨਾ
ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ..
ਕਿਤੇ ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..
ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ..️
ਅਣਖੀ ਆ ਖੂਨ ਉੱਤੋਂ ਪੂਰੀ ਗੱਲ-ਬਾਤ ਨੀ,
ਟੌਹਰੀ ਜੇ ਸੁਭਾਅ ਦੀ ਹੁੰਦੀ ਸਾਡੀ ਜੱਟ ਜਾਤ ਨੀ
ਕੀ ਹੋਇਆ ਆਦਤਾ ਬਦਲ ਗਈਆ ਪਰ #ਦਿਮਾਗ
ਤਾ ਓਹ ਹੀ ਆ ਫਿਰਨ ਲੱਗੇ ਟਾਈਮ ਨਹੀ ਲੱਗਣਾ
ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ ਸ਼ਿਕਾਇਤ
ਉਸਦੀ ਦੂਰੀ ਦੀ ਕਰਾ ਜਾਂ ਮੇਰੀ ਚਾਹਤ ਦੀ
ਮਿਲੀ ਕਦੀ ਕੱਲੀ ਤੈਨੂੰ ਚਾਹ ਪਿਆਵਾਗੇ ਹੱਥ
ਤੇਰਾ ਫੜ ਹਾਲ ਦਿਲ ਦਾ ਸੁਣਾਵਾਗੇ
ਅੰਤ ਵਿੱਚ…
ਪੰਜਾਬੀ ਪਿਆਰ ਦੀ ਖ਼ਾਸ ਗੱਲ ਏ ਕਿ ਇੱਥੇ ਸ਼ਾਇਰੀ ਸਿਰਫ਼ ਸ਼ਬਦ ਨਹੀਂ ਰਹਿੰਦੀ, ਇਹ ਇੱਕ ਜਜ਼ਬਾ ਬਣ ਜਾਂਦੀ ਹੈ। Att Punjabi Love Shayari ਉਹ ਅੰਦਾਜ਼ ਦਿਖਾਉਂਦੀ ਹੈ ਜਿਸ ਵਿੱਚ ਪਿਆਰ ਨਿੱਜੀ ਵੀ ਹੈ ਤੇ ਜ਼ੋਰਾਵਰ ਵੀ। ਜਿੱਥੇ ਜੱਟ–ਜੱਟੀ ਦੇ ਇਸ਼ਕ ਵਿੱਚ ਸ਼ਰਾਰਤ ਵੀ ਹੈ, ਰੋਮਾਂਸ ਵੀ ਹੈ ਤੇ ਉਹ ਰੂਹਾਨੀਅਤ ਵੀ ਜੋ ਜ਼ਿੰਦਗੀ ਨੂੰ ਖੂਬਸੂਰਤ ਬਣਾ ਦੇਂਦੀ ਹੈ।
ਮੈਂ ਜੋਆ ਹਾਂ… ਪਿਛਲੀ ਵਾਰ ਮੈਂ “Good Night Love Shayari In Hindi” ਲਿਖੀ ਸੀ, ਤੇ ਅੱਜ ਮੈਂ ਤੁਹਾਡੇ ਲਈ ਇਹ Att Punjabi Love Shayari ਲੈ ਕੇ ਆਈ ਹਾਂ।


