Best 50+ Shayari in Punjabi Love
ਪਿਆਰ… ਇਹ ਸ਼ਬਦ ਸੁਣਦੇ ਹੀ ਦਿਲ ਵਿੱਚ ਇੱਕ ਗਰਮੀ, ਇੱਕ ਖੁਸ਼ਬੂ ਜਾਗ ਪੈਂਦੀ ਹੈ।
Punjabi love shayari ਦੀ ਗੱਲ ਹੀ ਕੁਝ ਹੋਰ ਹੈ, ਕਿਉਂਕਿ ਪੰਜਾਬੀ ਜ਼ਬਾਨ ਵਿੱਚ ਜਦੋਂ ਪਿਆਰ ਬੋਲਦਾ ਹੈ, ਤਾਂ ਉਹ ਰੂਹ ਨੂੰ ਵੀ ਛੂਹ ਲੈਂਦਾ ਹੈ।
ਕਦੇ ਮਿੱਠੇ ਸ਼ਬਦਾਂ ਵਿੱਚ, ਕਦੇ ਦਿਲ ਦੇ ਦਰਦ ਨਾਲ… ਪਰ ਹਰ ਵਾਰੀ ਇਹ Shayari ਦਿਲ ਨੂੰ ਜ਼ਰੂਰ ਛੂਹਦੀ ਹੈ।
Punjabi Love Shayari Di Mithaas
ਇੱਕ ਕੁੜੀ ਜਿਹਦਾ ਨਾਮ ਮੁਹੱਬਤ ਹੈ,
ਗੁੰਮ ਹੈ, ਗੁੰਮ ਹੈ, ਗੁੰਮ ਹੈ…
ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ ,
ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥
ਮੇਨੂੰ ਸੱਬ ਕੁਛ ਦਿਤਾ ਮਲਿਕ ਨੇ ,ਕਿਸੇ ਚੀਜ ਦੀ ਥੋੜ ਨਹੀ ,
ਹੁਣ ਤੂੰ ਵੀ ਮੇਨੂੰ ਮਿਲ ਜਾਣਾ ,ਹੋਰ ਕਿਸੇ ਦੀ ਮੇਨੂੰ ਲੋੜ ਨਹੀ॥
ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,
ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ
ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ ,
ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।
ਇਸ਼ਕ ਸਾਡਾ ਮੁਕੰਮਲ ਤੇਰੇ ਲਈ 💑 ਅਸੀਂ ਆਪਣਾ ਆਪ ਗਵਾ ਲਿਆ🤗
ਭਾਵੇਂ ਸਭ ਕੁਝ ਖੋਇਆ ਜਿੰਦਗੀ ਵਿਚ 💯 ਤੈਨੂੰ ਮਿਲ ਕੇ ਸਭ ਕੁਝ ਪਾ ਲਿਆ
ਮੈ ਤੇ ਤੂੰ ਸੋਹਣਿਆ ,ਦੋ ਜਿਸਮ ਇੱਕ ਜਾਨ..
ਮੇਰੀ ਨਿੱਕੀ ਜੇਹੀ ਦੁਨੀਆ ਚ , ਤੂੰ ਮੇਰਾ ਸੰਸਾਰ।
ਚ ਦੇ ਕੈਲਿਆਂ ਵਰਗੇ,
ਤੂੰ ਦਿਲ ਚ ਨਵੀਂ ਜੁਹਾਰ ਕੀਤੇ…
ਕੋਈ ਲੰਬੀ ਚੋੜੀ ਗੱਲ ਨਹੀ , ਬੱਸ ਇਹੀ ਕਿਹਨਾ ਚਾਹੁੰਦੀ ਹਾਂ ,
ਤੇਰੇ ਹੱਥਾਂ ਵਿਚ ਹੱਥ ਦੇਕੇ , ਮਹਿਫੂਜ਼ ਰਹਿਨਾ ਚਾਹੁੰਦੀ ਹਾਂ।
ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ,
ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ.
ਲੁੱਟਦੇ ਦਿਲ ਦੇ ਕਰੀਬੀ ਹੀ ਨੇਂ,
ਦੂਰ ਵਾਲੇ ਤਾਂ ਬੱਸ ਗੱਲਾਂ ਕਰਦੇ ਨੇਂ
ਦਿਲ ਮੇਰਾ ਰਜ਼ਾਮੰਦ ਸੋਹਣਿਆ ਜੀ ਦੁਨੀਆ
ਤੇ ਸੋਹਣੇ ਬੜੇ ਸਾਨੂੰ ਤੂੰ ਹੀ ਪਸਦ ਸੋਹਣਿਆ
ਪਾਣੀਆਂ ਦੀਆਂ ਲਹਿਰਾਂ, ਰਾਤਾਂ ਦੀਆਂ ਚਮਕਾਂ,
ਸਾਡੀਆਂ ਯਾਦਾਂ ਨੂੰ ਕਦੇ ਨਾ ਭੁਲਾਵੀਂ…
ਇੱਕ ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ,
ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ
ਜਿਵੇਂ ਗੁੜ ਮਿੱਠਾ ਹੁੰਦਾ ਹੈ, ਤਿਵੇਂ ਪੰਜਾਬੀ ਸ਼ਬਦਾਂ ਵਿੱਚ ਪਿਆਰ ਦਾ ਸਵਾਦ ਹੈ।
ਇੱਕ “ਸੋਹਣੀਏ” ਕਹਿ ਦੇਣਾ ਵੀ ਜਿੰਦਗੀ ਦਾ ਸਭ ਤੋਂ ਵੱਡਾ ਤੋਹਫ਼ਾ ਲੱਗਦਾ ਹੈ।
ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ,
ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ..
ਸਾਨੂੰ ਮੱਕੇ ਵਾਲਾਂ ਹੱਜ ਹੋ ਗਿਆ ਜੀ ਏਹੇ ਜੋਗੇ
ਅਸੀ ਨਹੀ ਸਾਂ ਤੇਰਾ ਮਿਲਣਾਂ ਸਬੱਬ ਹੋ ਗਿਆ
Pyar Te Dosti Punjabi Shayari Vich
ਹੰਜੂਆਂ ਦੀ ਲੜੀ ਬਣ ਗਈ,
ਇੱਕ ਉਮਰ ਇਸ਼ਕ ਚ ਗੁਜਰ ਗਈ…
ਤੱਤੀ ਵਗੇ ਨਾ ਹਵਾ ਤੁਹਾਡੇ ਪਿਆਰ ਅੰਦਰ,
ਏਹੀ ਮੰਗਦੇ ਦੁਆ ਉਸਦੇ ਦਰਬਾਰ ਅੰਦਰ.
ਬਹੁਤ ਬੁਰਾ ਲੱਗਦਾ ਜਦੋਂ ਕੋਈ ਆਪਣਾ ਹੀ ਸੱਚ ਲੁਕਾਉਣ ਲੱਗ ਜਾਵੇ
ਮੈਂ ਤੈਨੂੰ ਵੇਖਾਂ ਤੇ ਦੁੱਖਾਂ ਦਿੱਲ ਨੂੰ,
ਮੈਂ ਤੈਨੂੰ ਨਾ ਵੇਖਾਂ ਤੇ ਦੁੱਖ ਹੋਰ ਵੱਧ ਜਾਣ…
ਕਦੀ ਤਾਂ ਮਿਲ ਆਕੇ ਪਹਿਲੀ ਮੁਲਾਕਾਤ ਦੀ ਤਰਾਂ ਵਿਗੜਿਆ ਹੀ ਰਹਿਨਾ ਏ ਹਾਲਾਤ ਦੀ
ਤਰਾਂ ਓਹ ਇਕ ਸ਼ਖ਼ਸ ਜੋ ਲੱਗੇ ਸਾਨੂੰ ਜਾਨ ਤੋਂ ਪਿਆਰਾ ਦੇਂਦਾ ਹੈ ਵਕਤ ਪਰ ਖੈਰਾਤ ਦੀ ਤਰਾਂ
ਸੱਜਣ ਵੇ, ਤੇਰੇ ਪਿਆਰ ਚ,
ਸਾਂਸਾਂ ਵੀ ਮੇਰੀਆਂ ਹੋ ਗਈਆਂ ਅਜੀਬ…
ਸੁਪਨੇ ਸੰਦੂਰੀ ਮੈਂ ਬੁਨੀ ਬੇਠੀ ਆ ,
ਦਿਲ ਵਾਲਾ ਹਾਣੀ ਉਹਨੂੰ ਚੁਣੀ ਬੇਠੀ ਆ
ਸੁੱਕੇ ਪੱਤਿਆਂ ਦੀ ਆਵਾਜ਼ ਵਿਚ ਵੀ ਪਿਆਰ ਹੁੰਦਾ ਹੈ , ਬੰਦ ਅੱਖਾਂ ਨੂੰ ਵੀ ਖੁਆਬਾਂ ਦਾ ਇੰਤਜ਼ਾਰ ਹੁੰਦਾ ਹੈ ,
ਕੁੱਝ ਕਹਿਣ ਦੀ ਵੀ ਲੋੜ ਨਹੀਂ ਸਾਨੂੰ ਮੇਰੀ ਤਾਂ ਚੁੱਪ ਵਿਚ ਵੀ ਸੱਜਣਾ ਤੇਰੇ ਲਈ ਪਿਆਰ ਹੁੰਦਾ ਹੈ
ਸਾਡੇ ਦਿਲਾਂ ਦੇ ਵਿਚਕਾਰ,
ਇਕ ਸਮੁੰਦਰ ਰਿਹਾ, ਜੋ ਮਿਲਿਆ ਨਹੀਂ…
ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ .,ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ ..
ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ, ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ ..
ਤੇਰੇ ਵੱਲ ਤੱਕਾਂ ਤਾ ,ਚਿੱਤ ਨੂੰ ਮਿਲ ਜਾਂਦਾ ਸਕੂਨ ਵੇ ..
ਅੱਧਾ ਕਿੱਲੋ ਵੱਧ ਜਾਂਦਾ ,ਮੇਰੇ ਵਿਚ ਖੂਨ ਵੇ ..
ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ,
ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ
ਰੱਬ ਮੇਹਰ ਕਰੇ ਜੇ ਸਾਡੇ ਤੇ , ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ,
ਅਸੀਂ ਹਰ ਪਲ ਨਾਲ ਤੇਰੇ ਰਹੀਏ , ਕਦੇ ਪਿਆਰ ਵਿਚ ਨਾ ਦੂਰੀਆਂ ਹੋਣ
ਕਦਰ ਤਾਂ ਘੱਟਣੀ ਹੀ ਸੀ ਸੱਜਣਾ ਤੇਰੀ ਫ਼ਿਕਰ
ਜੋ ਜਿਆਦਾ ਕਰਨ ਲੱਗ ਗਏ ਸੀ
ਮੁਹੱਬਤ ਸੱਚੀ ਏ, ਤਾਹੀ ਰਹਿੰਦਾ ਏ ਤੇਰਾ ਇੰਤਜ਼ਾਰ ,,, ਨਹੀਂ ਤਾ ਅੱਜਕਲ ਦੇ ਜ਼ਮਾਨੇ ,
ਇਕ ਤੋਂ ਬਾਦ ਦੂਜਾ ਰਹਿੰਦਾ ਏ ਤਿਆਰ !!
ਸਾਡਾ ਪਿਆਰ ਵੀ ਉਮਰਾਂ ਵਰਗਾ ਸੀ,
ਜਿਵੇਂ ਜੁਆਨੀ ਆਈ ਤੇ ਚਲੀ ਗਈ…
ਇੱਕ ਦਿਲ ਨਹੀਂ ਮੰਨਦਾ,
ਬਾਕੀ ਮੈਨੂੰ ਤਾਂ ਕਦੋਂ ਦਾ ਪਤਾ ਉਹ ਮੇਰੀ ਨਹੀਂ ਹੋ ਸਕਦੀ
ਮੈਂ ਤੈਨੂੰ ਆਪਣੀ ਆਖਾਂ ਨਾਲ ਵੇਖਿਆ,
ਤੇ ਦਿਲ ਮੇਰਾ ਤੈਨੂੰ ਦੇ ਬੈਠਾ…
ਹੱਦ ਨਾਂ ਪੁੱਛ ਬਰਦਾਸ਼ਤ ਕਰਨ ਦੀ!
ਮੈਂ ਉਹ ਤਕਲੀਫਾਂ ਵੀ ਝੱਲੀਆਂ ਜਿੰਨਾਂ ਤੋਂ ਚੰਗੀ ਮੌਤ ਹੁੰਦੀ ਆ
Dil Nu Chhu Len Vali Punjabi Shayari
ਤੇਰੇ ਬਿਨਾ ਜੀਣਾ ਮੈਨੂੰ ਮੰਜ਼ੂਰ ਨਹੀਂ,
ਤੂੰ ਹੀ ਮੇਰੀ ਜ਼ਿੰਦਗੀ, ਤੂੰ ਹੀ ਮੇਰਾ ਨੂਰ ਹੈ।
ਮੇਰੀ ਹਰ ਖੁਸ਼ੀ ਯਾਰਾ ਤੂੰ ਲੈ ਲਈ ਏ ਮਰ ਵੀ ਨੀ ਸਕਦਾ ਮੋਤ ਵੀ ਤੂੰ ਲੈ ਲਈ ਏ
ਜੀਓਨਾ ਸਿਖਾ ਦਿਲ ਦੀ ਪੀੜ ਤੂੰ ਲੈ ਲਈ ਏ ਹੁਣ ਰਬ ਨੂੰ ਅਰਦਾਸ ਕਰ ਕੇ ਕੀ ਕਰਨਾ
ਦੀਪ ਦੇ ਦਿਲ ਚ ਰਬ ਦੀ ਥਾਂ ਤੂੰ ਲੈ ਲਈ ਏ
ਸੋਚ ਕੇ ਕਰਦਾ ਪਿਅਾਰ ਤਾਂ ੲਿਹ ਕਮਾਲ ਨਾਂ ਹੁੰਦਾ,
ਝੱਲਿਅਾ ਦਿਲਾ ਤੇਰਾ ਹਾਲ ਬੇਹਾਲ ਨਾਂ ਹੁੰਦਾ…
ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ…
ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ …
ਮੈਂ ਬਣਾ ਲਿਆ ਤੈਨੂੰ ਆਪਣਾ ਰੱਬ,
ਤੇ ਤੂੰ ਮੈਨੂੰ ਇੱਕ ਹਾਸਾ ਸਮਝ ਲਿਆ…
ਸੁੱਕੇ ਪੱਤਿਆਂ ਦੀ ਆਵਾਜ਼ ਵਿਚ ਵੀ ਪਿਆਰ ਹੁੰਦਾ ਹੈ , ਬੰਦ ਅੱਖਾਂ ਨੂੰ ਵੀ ਖੁਆਬਾਂ ਦਾ ਇੰਤਜ਼ਾਰ ਹੁੰਦਾ ਹੈ ,
ਕੁੱਝ ਕਹਿਣ ਦੀ ਵੀ ਲੋੜ ਨਹੀਂ ਸਾਨੂੰ ਮੇਰੀ ਤਾਂ ਚੁੱਪ ਵਿਚ ਵੀ ਸੱਜਣਾ ਤੇਰੇ ਲਈ ਪਿਆਰ ਹੁੰਦਾ ਹੈ
ਜਦੋਂ ਤੂੰ ਹੱਸਦੀ ਏ, ਮੇਰੇ ਦਿਲ ਦੀਆਂ ਰਾਹਾਂ ਰੌਸ਼ਨ ਹੋ ਜਾਂਦੀਆਂ ਨੇ।
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ,
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ..!!
ੲਿੱਕ ਹੀ ਬੁਰੀ ਅਾਦਤ ਹੈ ਮੇਰੇ ੲਿਸ ਦਿਲ ਦੀ,
ਕਿ ਪਿਅਾਰ ੳੁਹਨਾਂ ਨੂੰ ਕਰਦਾ ਹੈ ਜੋ ਤੋੜਦੇ ਨੇ…ਦੀਪ ਬੱਧਨੀ
ਮੈਂ ਤੈਨੂੰ ਫਿਰ ਮਿਲਾਂਗੀ,
ਕਦੇ ਨਾ ਕਦੇ, ਕਿਸੇ ਨਾ ਕਿਸੇ ਰੂਪ ਵਿੱਚ…
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ,
ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ
ਕੁੱਜ ਖਾਸ ਨਹੀਂ ਹੋਣਾ ਪਿਆਰ ਕਰਨ ਨਾਲ
ਦਿਲਾ ਬੱਸ ਦੁੱਖ ਹੀ ਮਿਲਣਾ ਏ ਅੱਖਾਂ ਚਾਰ ਕਰਨ ਨਾਲ …..
ਇੱਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ
‘ਚ ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ
ਸੱਚਾ ਪਿਆਰ ਉਹ ਹੁੰਦਾ ਜੋ,
ਜਿੰਦਗੀ ਦੀ ਹਵਾ ਬਣਕੇ ਚੱਲਦਾ ਰਹੇ…
ਅਸੀ ਕਿਉ ਹੋਰ ਦੇ ਯਾਰ ਵੱਲ ਦੇਖਿਯੇ ਸਾਡਾ ਯਾਰ ਸਭ ਤੋਹ ਸੋਹਣਾ
ਜਦੋਂ ਅਸੀ ਅਪਣੇ ਯਾਰ ਵੱਲ ਦੇਖਿਆ ਫੇਰ ਮੇਰੇ ਦਿਲ ਨੇ ਕਿਹਾ ਤੇਰਾ ਯਾਰ
ਰੱਬ ਵਰਗਾ ਹੋਣਾ
ਜੋ ਅਸਰ ਹੈ ਅੱਖ ਦੀ ਮਾਰ ਅੰਦਰ,
ਓਹ ਨਾ ਤੀਰ ਤੇ ਨਾ ਤਲਵਾਰ ਅੰਦਰ
ਤੂੰ ਮਿਲ ਜਾਵੇ ਅਸੀਂ ਹੋਰ ਕੀ ਮੰਗਣਾ ਏ , ਤੂੰ ਕਿਸੇ ਕਬੂਲ ਦੁਆ ਵਰਗਾ ਅਮ੍ਰਿਤ ਵੇਲੇ ਦੇ ਬੋਲ ਜੇਹਾ,
ਤੀਰਥ ਨੂ ਜਾਂਦੇ ਰਾਹ ਵਰਗਾ ਤੂੰ ਸਾਡੀ ਕਮਜ਼ੋਰੀ ਏ , ਤੇਰੇ ਬਿਨਾ ਗੁਜ਼ਾਰਾ ਨਹੀ ਹੋਣਾ ਤੂੰ ਆਉਂਦੇ ਜਾਂਦੇ ਸਾਹ ਵਰਗਾ
ਸਭ ਤੋਂ ਵੱਧ ਦੁੱਖ ਤਾਂ ੳੱਦੋਂ ਹੁੰਦਾ ਜਦੋ ਸਾਡੀ ਮੁਹੱਬਤ
ਸਾਡੇ ਹੁੰਦੇ ਹੋਏ ਕਿੱਸੇ ਹੋਰ ਨੂੰ ਪਸੰਦ ਕਰਨ ਲੱਗਜੇ ..!!
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ
ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ ☺☺
Feeling ਨੂੰ ਸਮਝੋ ਜੀ ਅਸੀਂ ਦਿਲ ਤੋ ਤੁਹਾਡੇ ਤੇ ਮਰਦੇ ਆ
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ
ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ. ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ.
ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ. ਬੱਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ.
ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..
ਮੈਂ ਬੇਵਫਾ ਹੋ ਗਿਆ ਉਹਨੇ ਸਾਰਿਆਂ ਨੂੰ ਦੱਸਿਆ
ਕਿਸੇ ਬਹਾਨੇ ਉਹਨੇ ਮੇਰਾ ਨਾਮ ਤਾਂ ਲਿਆ॥
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ, ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ ….!
ਦਿਲ ਵਿਚ ਵੱਸ ਗਈ ਆ ਤੂੰ ਨਖਰੋ.. ਵੇਖੇਯਾ ਬਗੇਰ ਤੇਰਾ ਮੂਹ ਨਖਰੋ ..
ਲੰਗਦਾ ਨਾ ਦਿਨ ਸਾਡੀ ਲੰਗਦੀ ਸ਼ਾਮ.. ਤੂੰ ਹੀ ਸਾਡੀ ਸੋਹਣੀਏ ਨੀ
ਤੇਰੀਆਂ ਯਾਦਾਂ ਮੇਰੇ ਨਾਲ ਨੇ,
ਚਾਹੇ ਤੂੰ ਮਿਲੇ ਨਾ ਮਿਲੇ…
Zoya Di Shayari Te Punjabi Jazbaat
ਸੱਚਾ ਪਿਆਰ ਇੱਥੇ ਸਿਰਫ਼ ਇਕ ਇਜ਼ਹਾਰ ਨਹੀਂ ਹੁੰਦਾ,
ਇਹ ਉਹ ਚੁੱਪ ਵੀ ਹੁੰਦੀ ਹੈ ਜਿਸ ਵਿੱਚ ਹਜ਼ਾਰਾਂ ਗੱਲਾਂ ਲੁਕੀਆਂ ਹੁੰਦੀਆਂ ਹਨ।
ਇਹ ਸ਼ਬਦ ਰੂਹ ਨੂੰ ਗਲੇ ਲਗਾ ਲੈਂਦੇ ਨੇ, ਕਦੇ ਹਸਾਂਦੇ ਨੇ, ਕਦੇ ਰੁਲਾਂਦੇ ਨੇ।
ਤੇ ਸ਼ਾਇਰੀ ਤਾਂ ਉਹੀ ਹੁੰਦੀ ਹੈ ਜੋ ਪੜ੍ਹ ਕੇ ਆਪਣੇ ਪਿਆਰ ਦੀਆਂ ਯਾਦਾਂ ਜਿੰਦਾ ਕਰ ਦੇਵੇ।
ਦੋ ਰੂਹਾਂ ਦਾ ਪਿਆਰ ਵੇ ਰੱਬਾ ਕਦੇ ਦੋਹਾ ਵਿਚਾਲੇ ਪਵੇ ਨਾ ਖਾਰ ਵੇ ਰੱਬਾ।।
ਰੱਖੀ ਦੋ ਰੂਹਾਂ ਨੂੰ ਜੋੜ ਕੇ ਬੜਾ ਔਖਾ ਮਿਲਦਾ ਪਿਆਰ ਵੇ ਰੱਬਾ ।।
ਕੀ ਦੱਸਾਂ ਦਰਦ ਕਹਾਣੀ ਬਾਰੇ, ਹੰਝੂ ਅੱਜ ਵੀ ਵਹਿੰਦੇ ਰਹਿੰਦੇ ਨੇ,
ਅੱਸਾਂ ਯਾਦ ਰੱਖਿਆ ਉਹ ਭੁੱਲ ਗਏ , ਕਹਿੰਦੇ ਤੇਰੇ ਵਰਗੇ ਤਾਂ ਆਉਂਦੇ-ਜਾਂਦੇ ਰਹਿੰਦੇ ਨੇ….
ਜੇ ਰੁੱਸਿਆ ਹੋਵੇ ਯਾਰ ਸੋਹਣਾ ਗਲ ਲਾ ਕੇ ਯਾਰ ਮਨਾ ਲਈਦਾ….
ਪਰਖ ਹੁੰਦੀ ਏ ਪਿਆਰ ਦੀ 100 ਵਾਰੀ ਆਵੇਂ ਨੀ ਦੂਜਾ ਯਾਰ ਬਣਾ ਲਈਦਾ….
ਪਿਆਰ ਦੀ ਹਰ ਹੱਦ ਤੱਕ ਚਾਹਿਆ ਆ ਤੈਨੂੰ ਬਾਹਾਂ ਵਿਚ ਘੁੱਟ ਕ ਲੁਕਾਇਆ ਆ
ਤੈਨੂੰ ਦੂਰ ਕਰੀਏ ਤੈਨੂੰ ਇਹ ਹੋ ਨੀ ਸਕਦਾ ਕਿਸਮਤ ਦੇ ਨਾਲ ਲੜ ਕੇ ਅਸੀਂ ਪਾਇਆ ਆ ਤੈਨੂੰ
ਤੇਰਾ ਅਕਸ ਬਣਾਵਾਂ ਕਾਗਜ਼ ਤੇ ਤੇਰੀ ਮੂਰਤ ਘੜਲਾ ਪੱਥਰ ਚੋਂ
ਇੱਕ ਰੱਬ ਤੇ ਦੂਜਾ ਤੇਰਾ ਨਾਂਅ ਦੋਵੇਂ ਪੈਂਦੇ ਇੱਕ ਅੱਖਰ ਤੋਂ…!
ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ,
ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ
ਕੀ ਦੱਸਾ ਆਪਣੇ ਬਾਰੇ ਪੁਤਲਾ ਹਾ ਮੈ ਮਿੱਟੀ ਦਾ
ਸਭ ਕੁਝ ਮੁੱਕ ਜਾਂਦਾ ਏ ਜਦ ਵੇਲਾ ਆਂਉਦਾ ਚਾਦਰ ਚਿੱਟੀ ਦਾ
ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ ਕਿੰਝ
ਪਿਆਰ ਨਾ ਕਰਾਂ ਮੈਂ ਆਪਣੇ ਸੋਹਣੇ ਨੂੰ ਜੀਹਦੇ ਸਾਥ ਨੇ ਹੈ ਮੈਨੂੰ ਜੀਨਾ ਸਿਖਾਇਆ…
ਫਿਰ ਤੋਂ ਇਕੱਲੇ ਕਰ ਗਈ ਜ਼ਿੰਦਗੀ,
ਪਤਾ ਨਹੀਂ ਵਾਰ ਵਾਰ ਹਾਲ ਪੁੱਛਣ ਆਉਂਦੀ ਆ ਜਾਂ ਸੁਆਦ ਲੈਣ…
ਕਿ ਕਿ ਰੰਗ ਵਿਖਾਉਂਦੀ ਹੈ ਜਿੰਦਗੀ ,, ਤੇ ਕਿ ਲਾਜਵਾਬ ਇਤੇਫਾਕ ਹੁੰਦਾ ਏ,,,,,
ਪਿਆਰ ਵਿਚ ਉਮਰ ਨਹੀਂ ਹੁੰਦੀ ,,,, ਪਰ ਹਰ ਉਮਰ ਵਿਚ ਪਿਆਰ ਹੁੰਦਾ ਏ..
ਦੋ ਰੂਹਾਂ ਦਾ ਪਿਆਰ ਵੇ ਰੱਬਾ ਕਦੇ ਦੋਹਾ ਵਿਚਾਲੇ ਪਵੇ ਨਾ ਖਾਰ ਵੇ ਰੱਬਾ
ਰੱਖੀ ਦੋ ਰੂਹਾਂ ਨੂੰ ਜੋੜ ਕੇ ਬੜਾ ਔਖਾ ਮਿਲਦਾ ਪਿਆਰ ਵੇ ਰੱਬਾ ।।
ਨਹੀ ਕਰਦਾ ਜਿਕਰ ਮੈਂ ਤੇਰਾ ਕਿਸੇ ਨਾਲ
ਤੇਰੇ ਵਾਰੇ ਸਾਰੀ ਗੱਲ ਰੱਬ ਨਾਲ ਹੁੰਦੀ ਆ
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ,
ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ..
ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ .. ਬਦਲੇ ਵਿੱਚ ਤੈਥੋਂ ਪਿਆਰ ਲਿਆ…
ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ…
ਬੜਾ ਹੌਲ਼ੀ-ਹੌਲ਼ੀ ਠੱਗਦਾ ਏ । ਤੁਸੀਂ ਜਿਹਨੂੰ ਪਿਆਰ ਕਹਿੰਨੇ ਓਂ
ਸਾਨੂੰ ਜਾਦੂ ਜਿਹਾ ਲੱਗਦਾ ਏ||
Zoya ਦਾ ਆਖ਼ਰੀ ਅਹਿਸਾਸ
ਪਿਆਰ ਕਦੇ ਸ਼ਬਦਾਂ ਵਿੱਚ ਨਹੀਂ ਸਮਾਂਦਾ, ਪਰ ਪੰਜਾਬੀ ਸ਼ਾਇਰੀ ਉਸਨੂੰ ਜਿੰਦਗੀ ਦੇਂਦੀ ਹੈ।
ਹਰ ਲਫ਼ਜ਼ ਵਿੱਚ ਇੱਕ ਧੜਕਨ ਲੁਕੀ ਹੁੰਦੀ ਹੈ, ਹਰ ਸ਼ਾਇਰੀ ਵਿੱਚ ਇੱਕ ਇਸ਼ਕ ਦੀ ਖੁਸ਼ਬੂ।
ਮੇਰੇ ਲਈ ਤਾਂ Punjabi love shayari ਲਿਖਣਾ, ਇੱਕ ਤਰ੍ਹਾਂ ਆਪਣੇ ਹੀ ਦਿਲ ਦੀ ਡਾਇਰੀ ਪੜ੍ਹਨ ਵਰਗਾ ਹੈ।
ਮੈਂ Zoya ਹਾਂ… ਪਿਛਲੀ ਵਾਰੀ ਮੈਂ “Pillu Love Shayari Marathi” ਨਾਲ ਤੁਹਾਡੇ ਦਿਲਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਸੀ।
ਅੱਜ ਇਹ Punjabi love shayari ਦੇ ਰੰਗ ਲੈ ਕੇ ਆਈ ਹਾਂ।


